Home | Feedback | Contact Us | Sign Out
 
Recognition of Gurmat Sangeet through Practicals >> ਸੰਗੀਤ ਦੀ ਸੁਰਲਿੱਪੀ ਦੀ ਪਛਾਣ
ਵਿਸ਼ਾ ਮਾਹਿਰ :   ਡਾ. ਗੁਰਨਾਮ ਸਿੰਘ,
ਪ੍ਰੋਫ਼ੈਸਰ ਤੇ ਮੁਖੀ, ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
      ਸ. ਅਮਰਿੰਦਰ ਸਿੰਘ,
ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
     
 

         ਨਿਮਨਲਿਖਤ ਚਿੰਨ੍ਹ ਅਤੇ ਸੰਕੇਤ ਸ਼ਬਦ ਕੀਰਤਨ ਦੀਆਂ ਰਚਨਾਵਾਂ ਨੂੰ ਲਿੱਪੀ ਬੱਧ ਕਰਨ ਲਈ ਨਿਰਧਾਰਿਤ ਕੀਤੇ ਗਏ ਹਨ। ਕਿਸੇ ਵੀ ਸੰਗੀਤ ਪਰੰਪਰਾ ਨੂੰ ਸੁਰਖਿਅਤ ਰੱਖਣ ਲਈ ਅਤੇ ਸੰਗੀਤ ਦੇ ਸਿਖਿਆਰਥੀਆਂ ਲਈ ਇਹ ਤਕਨੀਕ ਲਾਹੇਵੰਦ ਹੈ। ਸਿਖਿਆਰਥੀਆਂ ਨੂੰ ਇਸ ਸੁਰਲਿੱਪੀ ਦਾ ਅਭਿਆਸ ਲਾਜ਼ਮੀ ਕਰਨਾ ਚਾਹੀਦਾ ਹੈ।

 
     
 
ਸ਼ੁੱਧ ਸੁਰ
ਰੇ ਨੀ
 
     
 
ਵਿਕ੍ਰਿਤ ਸੁਰ
ਗੁ ਧੁ
(ਕੋਮਲ ) (ਕੋਮਲ ਗੁ) (ਤੀਵਰ ) (ਕੋਮਲ ਧੁ) (ਕੋਮਲ )
 
     
 
ਸਪਤਕ
ਮੱਧ ਸਪਤਕ :   ਸ, ਰੇ (ਕੋਈ ਚਿੰਨ ਨਹੀਂ)
ਮੰਦਰ ਸਪਤਕ :    ਸ਼, (ਸੁਰ ਦੇ ਹੇਠਾਂ ਬਿੰਦੀ)
ਤਾਰ ਸਪਤਕ :    ਸਂ, ਰੇਂ (ਸੁਰ ਦੇ ਉਪਰ ਬਿੰਦੀ)
 
     
 
ਤਾਲ ਚਿੰਨ
ਸਮ :     X
ਖਾਲੀ :     0
ਤਾਲੀ :    2, 3, 4 etc.
 
     
ਪ੍ਰਸ਼ਨ :
     
 

1. ਇਹਨਾਂ ਵਿਚੋਂ ਕਿਹੜਾ ਸ਼ੁੱਧ ਸੁਰ ਹੈ।
      1.       2. ਗੁ       3. ਰੇ       4.

2. ਇਹਨਾਂ ਵਿਚੋਂ ਕਿਹੜਾ ਕੋਮਲ ਸੁਰ ਹੈ।
      1. ਗ       2.       3. ਰੇ       4.

3. ਇਹਨਾਂ ਵਿਚੋਂ ਕਿਹੜਾ ਤੀਵਰ ਸੁਰ ਹੈ।
      1. ਧੁ       2. ਧ       3.       4.

4. ਇਹਨਾਂ ਵਿਚੋਂ ਕਿਹੜਾ ਸੁਰ ਮੰਦਰ ਸਪਤਕ ਦਾ ਹੈ।
      1. ਸਂ       2.       3. ਸ       4.

5. ਇਹਨਾਂ ਵਿਚੋਂ ਕਿਹੜਾ ਸੁਰ ਮੱਧ ਸਪਤਕ ਦਾ ਹੈ।
      1.       2. ਸ       3. ਸਂ       4. ਇਹਨਾਂ ਵਿਚੋਂ ਕੋਈ ਨਹੀਂ

6. ਇਹਨਾਂ ਵਿਚੋਂ ਕਿਹੜਾ ਤਾਰ ਸਪਤਕ ਦਾ ਸੁਰ ਹੈ।
      1. ਸ       2.       3. ਸਂ       4. ਇਹਨਾਂ ਵਿਚੋਂ ਕੋਈ ਨਹੀਂ

7. ਤਾਲ ਵਿਚ ਸਮ ਦਿਖਾਉਂਣ ਦੇ ਚਿੰਨ ਦੀ ਪਛਾਣ ਕਰੋ।
      1. ਗ       2. X       3. 0       4.

8. ਤਾਲ ਵਿਚ ਖਾਲੀ ਮਾਤਰਾ ਦੇ ਚਿੰਨ ਦੀ ਪਛਾਣ ਕਰੋ।
      1. ਸ       2. X       3. ਗੁ       4. 0

9. ਤਾਲ ਵਿਚ ਤਾਲੀ ਕਿਹੜੇ ਚਿੰਨ ਦੁਆਰਾ ਦਿਖਾਈ ਜਾਂਦੀ ਹੈ ।
      1. 2, 3,       2. 0       3. X       4. ਗ

 
     
   
     
   
     
Home | Feedback | Contact Us